ਹੰਕਾਰਿਆ ਮੋਦੀ

 ਰਾਜ-ਸੱਤਾ ਦੇ ਨਸ਼ੇ ਵਿੱਚ ਹੰਕਾਰਿਆ ਮੋਦੀ |

ਅੰਬਾਨੀ ਅਤੇ ਅਡਾਨੀ ਨੇ ਮੱਤ ਮਾਰੀ ਓਹਦੀ |

ਬਦਨਾਮ ਕਰੇ ਕਿਰਸਾਨ ਨੂੰ ਉਹਦਾ ਮੀਡੀਆ ਗੋਦੀ |

ਆਪਣੇ ਹੱਥੀਂ ਆਪਣੀ ਇਸ ਕਬਰ ਹੈ ਖੋਦੀ |

Comments